ਬਸਤਵਦ ਆਧਨਕਤ ਦ ਸਕਲਪ
Rattachement africain : us. Niveau de preuve : code pays fourni par la source.
Le résumé fourni par la source
ਆਧੁਨਿਕਤਾ ਵਿਗਿਆਨਿਕ, ਤਾਰਕਿਕ ਅਤੇ ਵਿਸ਼ਲੇਸ਼ਣੀ ਸੁਭਾਅ ਦੀ ਦਾਰਸ਼ਨਿਕ ਦ੍ਰਿਸ਼ਟੀ ਹੈ। ਇਹ ਯੂਰਪ ਵਿੱਚ 13ਵੀਂ-14ਵੀਂ ਸਦੀ ਵਿੱਚ ਚਰਚ ਦੀਆਂ ਪੂਰਵ-ਨਿਰਧਾਰਤ ਮਾਨਤਾਵਾਂ ਦੇ ਵਿਰੋਧ ਵਿੱਚ ਪੈਦਾ ਹੋਈ ਵਿਗਿਆਨਿਕ ਜੀਵਨ-ਦ੍ਰਿਸ਼ਟੀ ਹੈ। ਆਧੁਨਿਕਤਾ ਦਾਰਸ਼ਨਿਕ ਸੋਚ-ਵਿਧੀ ਹੈ। ਇਹ ਵਸਤੂ-ਵਰਤਾਰਿਆਂ ਨੂੰ ਬਾਹਰਮੁਖੀ, ਤਾਰਕਿਕ ਅਤੇ ਵਿਸ਼ਲੇਸ਼ਣੀ ਵਿਧੀ ਰਾਹੀਂ ਸਮਝਦੀ ਹੈ। ਆਧੁਨਿਕ ਸੋਚ-ਵਿਧੀ ਅਤੇ ਵਿਗਿਆਨਿਕ ਖੋਜਾਂ ਨਾਲ ਖਗੋਲ ਬਾਰੇ ਨਵੇਂ ਗਿਆਨ ਦੇ ਯੁਗ ਦਾ ਅਰੰਭ ਹੋਇਆ। ਇਸ ਨਾਲ ਨਵੇਂ ਸਮੁੰਦਰੀ ਮਾਰਗਾਂ ਦੀ ਤਲਾਸ਼ ਵਿੱਚ ਮਦਦ ਮਿਲੀ ਜਿਸ ਨਾਲ ਯੂਰਪੀ ਅਤੇ ਪੂਰਬੀ ਅਤੇ ਅਫ਼ਰੀਕਨ ਦੇਸ਼ਾਂ ਦੇ ਵਪਾਰਕ ਸੰਬੰਧਾਂ ਨੇ ਨਵੇਂ ਰੂਪ ਇਖ਼ਤਿਆਰ ਕੀਤੇ। ਨਤੀਜੇਵਜੋਂ ਬਸਤੀਵਾਦ ਦਾ ਅਰੰਭ ਹੋਇਆ। ਬਸਤੀਆਂ ਵਿੱਚ ਉਪਲਬਧ ਕੱਚੇ-ਮਾਲ ਅਤੇ ਮਨੁੱਖੀ ਕਿਰਤ ਸ਼ਕਤੀ ਦੇ ਫਲਸਰੂਪ ਉਦਯੋਗਿਕ ਕ੍ਰਾਂਤੀ ਹੋਈ। ਆਧੁਨਿਕਤਾ ਸੋਚ-ਵਿਧੀ ਅਤੇ ਵਿਗਿਆਨਿਕ ਖੋਜਾਂ ਨਾਲ ਯੂਰਪੀ ਦੇਸ਼ਾਂ ਵਿੱਚ ਅਤੇ ਬਸਤੀਕ੍ਰਿਤ ਦੇਸ਼ਾਂ ਵਿੱਚ ਚੇਤਨਾ ਦੇ ਵਿਭਿੰਨ ਸਰੂਪ ਸਾਹਮਣੇ ਆਏ। ਬਸਤੀਆਂ ਵਿੱਚ ਪੈਦਾ ਹੋਏ ਇਸ ਚੇਤਨਾ ਦੇ ਰੂਪ ਨੂੰ ਬਸਤੀਵਾਦੀ ਆਧੁਨਿਕਤਾ ਕਿਹਾ ਜਾਂਦਾ ਹੈ। ਸੋ ਬਸਤੀਵਾਦ ਨਾਲ ਪੰਜਾਬ ਵਿੱਚ ਆਧੁਨਿਕਤਾ ਦਾ ਨਹੀਂ ਬਲਕਿ ਬਸਤੀਵਾਦੀ ਆਧੁਨਿਕਤਾ ਦਾ ਜਨਮ ਹੋਇਆ।
Ce résumé expose les affirmations des auteurs. BNTIC ne l’interprète pas comme une validation indépendante des résultats.
Le contrôle bibliographique ouvert
DOI retrouvé dans Crossref DOI retrouvé, mais le titre doit être comparé manuellement.
- Titre Crossref
- ਬਸਤੀਵਾਦੀ ਆਧੁਨਿਕਤਾ ਦਾ ਸੰਕਲਪ
- Date Crossref
- 05/09/2026
- Éditeur
- Guru Hargobind Sahib PG College
- Type
- journal-article
Ce recoupement confirme des métadonnées liées au DOI. Il ne confirme ni la méthode ni les conclusions de l’étude, et il ne compte pas comme une seconde source scientifique indépendante.
Les institutions déclarées
Une affiliation ne permet pas de déduire la nationalité d’un auteur.